ਪ੍ਰਸ਼ਾਸਨ
ਪ੍ਰਸ਼ਾਸਨ ਫੈਸਲੇ ਲੈਣ ਦੀ ਕਿਰਿਆ ਹੈ ਜਿਸ ਵਿੱਚ ਕੌਂਸਿਲ ਪੂਰੀ ਕਿਰਿਆ ਦੌਰਾਾਨ ਭੇਾਈ ਚੱਲਦੀ ਹੈ ਦਾ ਤਰੀਕਾ ਸ਼ਾਮਲ ਹੈ। ਵਧੀਆ ਪ੍ਰਸ਼ਾਸਨ ਹਿੱਸਾ ਲੈਣ ਵਾਲਾ, ਸਹਿਮਤੀ ਅਧਾਰਿਤ, ਜਵਾਬਦੇਹ, ਪਾਰਦਰਸ਼ੀ, ਅਤੇਰ਼਼਼ੀ ਬਰਾਬਰੀ ਸੰਮਲਿਤ ਅਤੇ ਕਾਨੂੰਨ ਅਨੁਸਾਰ ਚੱਲਣ ਵਾਲਾ ਹੁੰਦਾ ਹੈ.
ਸਾਡੀ ਕੌਂਸਿਲ ਕੋਲ ਵਧੀਆ ਪ੍ਰਸ਼ਾਸਨ ਪ੍ਰਦਾਨ ਕਰਨ ਦਾ ਅਤੇ ਜਨਤਾ ਕੌਂਸਿਲ ਦੀਆਂ ਗਤੀਆ ਕਰ ਸਕੇ, ਸਮਝ ਸਕੇ ਅਤੇ ਹਿੱਸਾ ਲੈ ਸਕਣ ਨੂੰ ਯਕੀਨੀ ਬਨਾਉਣ ਦਾ ਨਿਯੰਤਰਣ ਹੈ.
ਕੌਂਸਿਲ ਦੀਆਂ ਮੀਟਿੰਗਾਂ
ਕੌਂਸਿਲ ਦੀਆਂ ਆਮ ਮੀਟਿੰਗਾਂ ਹਰ ਮਹੀਨ ਦੇ ਤੀਸਰੇ ਮੰਗਲਵਾਰ ਨੂੰ ਹੁੰਦੀਆਂ ਹਨ.
ਟਿੰਗਾਂ ਕੌਂਸਿਲ ਦਫ਼ਤਰ 90 ਦੇ ਬੋਰਡ ਰੂਮ ਵਿੱਚ ਹੁੰਦੀਆਂ ਹਨ.
ਕੌਂਸਿਲ ਦੀਆਂ ਖਾਸ ਮੀਟਿੰਗਾਂ ਲੋੜ ਪੈਣ ਤੇ ਬੁਲਾਈਆਂ ਜਾਂਦੀਆਂ ਹਨ.
ਗਰੇਟਰ ਸ਼ੈਪਰਟਨ ਦੀਆਂ ਸਾਰੀਆਂ ਜਨਤਕ ਆਮ ਅਤੇ ਖਾਸ ਕੌਂਸਿਲ ਮੀਟਿੰਗਾਂ ਦਾ ਸਿੱਧਾ ਪ੍ਰੀ %
ਸਿੱਧਾ ਪ੍ਰਸਾਰਣ ਤੁਹਾਨੂੰ ਮੀਟਿੰਗ ਨਾਲ ਪਖਣ ਅਤੇ ਸੁਨਣ ਟਿੰਗ ਤੁਹਾਨੂੰ ਕੌਂਸਿਲ ਦੇ ਫੈਸਲੇ ਲੈਣ ਅਤੇ ਬਹਿਸ ਤੱਕ ਵਧੀਆ ਪਹੁੰਚ ਦਿੰਦਾ ਹੱ ਅ ਖੁੱਲ੍ਹੇਪਣ ਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ।