ਬਿੱਲ ਅਤੇ ਜ਼ੁਰਮਾਨੇ

ਕੌਂਸਿਲ ਬਿੱਲ ਜਿਵੇਂ ਕਿ ਰੇਟ, ਪੰਜੀਕਰਨ, ਇਨਾਰਤੀ ਪਰਮਿਟ ਜਾਂ ਗੱਡ ਸਬੰਧਿਤ ਜ਼ੁਰਮਾਨਿਆਂ Numeri ਭੁਗਤਾਨ ਸਟਰੀਟ, ਸ਼ੈਪਰਟਨ, ਉਪਰ ਸੋਮਵਾਰ ਤੋਂ ਸ਼ੁਕਰਵਾਰ ਤੱਕ 90:8 ਤੋਂ 15:5 ਤ਼ਾਕੀ ਹੈ।

ਰੇਟਸ (ਚੁੱਲ੍ਹਾ ਟੈਕਸ)

ਜੇਕਰ ਤੁਸੀਂ ਗਰੇਟਰ ਸ਼ੈਪਰਟਨ ਵਿੱਚ ਇਕ ਘਰ ਦੇ ਹੋ ਤਾਂ ਤੁਹਾਨੂਣ ਰੇਟੇਣ ਦੇਟੇ ਤੁਹਾਡੇ ਰੇਟਸ ਯਕੀਨੀ ਬਣਾਉਂਦੇ ਹਨ ਕੌਂਸਿਲ ਭਾਈਚਾਰੇ ਨੂੰ ਸੇਵਾਵਾਂ, ਪ੍ਰਤ਋ਗਮ ਪ੍ਰਦਾਨ ਕਰ ਸਕੇ ਜੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚਾਹੀਦੀਆਂ ਹਨ.

ਸਾਲਾਨਾ ਰੇਟਸ ਹਰੇਕ ਸਾਲ 1 ਜੁਲਾਈ ਤੋਂ 30 ਜੂਨ ਤੱਕ ਦੀ ਮਿਆਦ ਲਈ ਹੁੰਦੇ ਹਨ. ਤੁਸੀਂ ਰੇਟਸ ਨੂੰ ਚਾਰ ਕਿਸ਼ਤਾਂ ਜਾਂ 10 ਮੀਨਿਆਂ ਸਿੱਧੇ ਭੁਗਤਾਨ ਰਾਹੀਂ ਦੇ ਸਕਦੇ.

ਭੁਗਤਾਨ ਫੋਨ, ਡਾਕ ਰਾਹੀਂ, ਕੌਂਸਿਲ ਦਫ਼ਤਰ ਵਿੱਚ ਆਪ ਜਾ ਕੇ, ਡਾਕਖਾਨੇ ਜਾ ਕੇ, ਇੰਟਰਨੈਟ ਉਪਰ BPAY ਰਾਹੀਂ ਜਾਂ ਬੈਂਕ ਤੋਂ ਸਿੱਧੇ ਭੁਗਤਾਨ ਰਾਹੀਂ ਕੀਤਾ ਜਾ ਸਕ.

ਇਮਾਰਤੀ ਸੇਵਾਵਾਂ

ਸਾਡੇ ਖੇਤਰ ਵਿੱਚ ਇਮਾਰਤਾਂ ਦੀ ਨਿਗਰਾਨੀ ਰੱਖਣ ਦੀ ਜਿੰਮੇਵਾਰੀ ਕੌਂਹੈ ਦੀ . ਜੇਕਰ ਤੁਸੀਂ ਆਪਣੇ ਘਰ ਜਾਂ ਜ਼ਮੀਨ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ ਤੁਹਾਨੂੰ, ਪਰਮਿਟ ਲੈਣੇ ਪੈਣਗੇ ਅਤੇ ਲੋੜੀਂਦੇ ਜਮ੍ਹਾਂ ਕਰਵਾਉਣੇ ਪੈਣਗੇ. ਇਹ ਬਹੁਤ ਮਹੱਤਵਪੂਰਣ ਹੈ, ਤੁਸੀਂ ਮਨਜ਼ੂਰੀ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ.

ਬਿੱਲੀਆਂ ਅਤੇ ਕੁੱਤਿਆਂ ਦਾ ਪੰਜੀਕਰਨ

ਤਿੰਨ ਉਮਰ ਤੋਂ ਵੱਡੇ ਹਰੇਕ ਕੁੱਤੇ ਬਿੱਲੀ ਦਾ ਪੰਜੀਕਰਨ ਜ਼ਰੂਰੀ ਹੈ. ਮੌਜੂਦਾ ਪੰਜੀਕਰਨਾਂ ਨੂੰ ਹਰੇਕ ਸਾਲ 10 ਅਪ੍ਰੈਲਤੱਕ ਨਵਿਆਉਣਾ ਜ਼ਰੂਰੀ ਹੈ. ਣੇ ਕੁੱਤੇ ਬਿੱਲੀ ਦਾ ਪੰਜੀਕਰਨ ਕਰਵਾਉਣ ਤੱਕ ਪਹੁੰਚਾਉਣ ਦੇ ਮੌਕੇ ਬਹੁਤ ਵੱਧ ਜਾਂਦੇ ਹਨ. ਪੰਜੀਕਰਨ ਦੀ ਫੀਸ ਹੋਰ ਕਈ ਤਰ੍ਹਾਂ ਦੀਆਂ ਮਹੱਤਵਪੂਰਣ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ.

ਸਮੱਸਿਆਵਾਂ ਦੀ ਰਿਪੋਰਟ ਕਰਨੀ

ਗਰੇਟਰ ਸ਼ੈਪਰਟਨ ਵਿੱਚ ਕੌਂਸਿਲ ਸਾਰੀਆਂ ਸੜਕਾਂ, ਪੈਦਲ ਚੱਲਣ ਵਾਲਿਆਂ ਅਤੇ ਸਅਤਾਂ ਵਾਲਿਆਂ ਵੱਲੋਂ ਸਾਂਝੇ ਤੌਰ ਤੇ ਵਰਤੇ ਜਾਂਦੇ ਰਸਤਿਆਂ ਅਤੇ ਨਾਲੀਆਂ ਦੀ ਮੁਰੰਮਤ ਲਈ ਵਿੱਚ ਭਾਂਵੇਂ ਕਿ ਕੌਂਸਿਲ ਸਾਰੀਆਂ ਸੜਕਾਂ ਲਈ ਜਿੰਮੇਵਾਰ ਨਹੀਂ ਹੈ. ਤੁਸੀਂ ਸਾਨੂੰ ਕਿਸੇ ਸਮੱਸਿਆਵਾਂ ਜਿਵੇਂ ਕਿ ਸੜਕਾਂ ਟੋਇਆਂ, ਉੱਚੇ ਨੀਵੇਂ ਅਤੇ ਆਈ, ਨਾਮ ਵਾਂ ਨੁਕਸਾਨ ਜਾਂ ਟੁੱਟੇ ਹੋਏ ਚਿੰਨ੍ਹਾਂ, ਰਸਤਿਆਂ ਅਤੇ ਬਾਹਰ ਨਿਕਲਁੋ ਹੋਬਰ ਦੱਸ ਸਕਦੇ ਹੋ। ਜੇਕਰ ਕੁਝ ਇਹੋ ਜਿਹਾ ਹੈ ਜਿਸ ਦਾ ਕੌਂਸਿਲ ਪ੍ਰਬੰਧ ਨਹੀਂ ਕਰ ਸਕਦੀ ਅਸੀਂ ਤੁਤੱ ਅਧਿਕਾਰੀਆਂ ਕੋਲ ਭੇਜ ਦੇਵਾਂਗੇ।